ਅੰਮ੍ਰਿਤਸਰ, 11 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2019 ਦੇ ਸੈਸ਼ਨ
ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ।ਨਤੀਜੇ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ ਹਨ।ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ ਹਨ, ਉਨ੍ਹਾਂ ਵਿੱਚ ਬੀ.ਏ ਸਮੈਸਟਰ-4 ਅਤੇ ਬੀ.ਐਸ.ਸੀ ਸਮੈਸਟਰ-4, ਫਾਈਨ ਆਰਟਸ ਮਾਸਟਰ (ਅਪਲਾਈਡ ਆਰਟ) ਸਮੈਸਟਰ-2, ਫਾਈਨ ਆਰਟਸ ਮਾਸਟਰ (ਅਪਲਾਈਡ ਆਰਟ) ਸਮੈਸਟਰ -4, ਐਮ.ਏ. ਡਾਂਸ ਸੇਮੇਸਟਰ-2, ਪ੍ਰਕ ਸ਼ਸਤਰ ਸਮੈਸਟਰ-2, ਬੀ.ਏ ਸਮੈਸਟਰ-6 ਅਤੇ ਬੀ.ਐਸ.ਸੀ ਸਮੈਸਟਰ -6 ਸ਼ਾਮਲ ਹਨ ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media