ਧੂਰੀ, 17 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਇਥੋਂ ਨੇੜਲੇ ਪਿੰਡ ਕਹੇਰੂ ਵਿਖੇ ਸਮਾਜ ਸੇਵੀ ਸਰਬਜੀਤ ਸਿੰਘ ਰਾਣੂ ਯੂ.ਐਸ.ਏ ਦੇ ਪਰਿਵਾਰ ਵੱਲੋਂ ਮਾਤਾ
ਚਰਨਜੀਤ ਕੌਰ ਰਾਣੂ ਦੀ ਯਾਦ ਵਿੱਚ ਮੋਤ ਤੋਂ ਬਾਅਦ ਲਾਸ਼ ਨੂੰ ਰੱਖਣ ਲਈ ਇੱਕ ਫਰੀਜ਼ਰ ਦਾਨ ਕੀਤਾ ਗਿਆ ਹੈ, ਜੋ ਕਿ ਬਸ਼ਿਦਾ ਚੌਕ ਵਿੱਚ ਰੱਖਿਆ ਜਾਵੇਗਾ।ਇਸ ਮੌਕੇ ਰਵੀ ਗਿੱਲ, ਹਰਜਿੰਦਰ ਸਿੰਘ ਸਿੱਧੂ, ਹਰਜੀਤ ਸਿੰਘ ਭੱਟੀ, ਬਲਵੀਰ ਸਿੰਘ ਪੰਚ, ਭੂਪਿੰਦਰ ਸਿੰਘ ਗਿੱਲ, ਜਗਤਾਰ ਸਿੰਘ ਸਿੱਧੂ, ਰਾਜਵਿੰਦਰ ਰਾਣਾ, ਪਲਵਿੰਦਰ ਰਾਣਾ, ਲਖਵਿੰਦਰ ਸਿੰਘ ਰੱਖੜਾ ਅਤੇ ਕਰਮਜੀਤ ਸਿੰਘ ਰਾਣਾ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media