Sunday, August 2, 2026

ਪਿੰਡ ਕਹੇਰੂ ਵਿਖੇ ਲਾਸ਼ ਰੱਖਣ ਵਾਲਾ ਫਰੀਜ਼ਰ ਦਿੱਤਾ ਦਾਨ

ਧੂਰੀ, 17 ਜੁਲਾਈ (ਪੰਜਾਬ ਪੋਸਟ – ਪ੍ਰਵੀਨ ਗਰਗ) – ਇਥੋਂ ਨੇੜਲੇ ਪਿੰਡ ਕਹੇਰੂ ਵਿਖੇ ਸਮਾਜ ਸੇਵੀ ਸਰਬਜੀਤ ਸਿੰਘ ਰਾਣੂ ਯੂ.ਐਸ.ਏ ਦੇ ਪਰਿਵਾਰ ਵੱਲੋਂ ਮਾਤਾ PUNJ1707201914ਚਰਨਜੀਤ ਕੌਰ ਰਾਣੂ ਦੀ ਯਾਦ ਵਿੱਚ ਮੋਤ ਤੋਂ ਬਾਅਦ ਲਾਸ਼ ਨੂੰ ਰੱਖਣ ਲਈ ਇੱਕ ਫਰੀਜ਼ਰ ਦਾਨ ਕੀਤਾ ਗਿਆ ਹੈ, ਜੋ ਕਿ ਬਸ਼ਿਦਾ ਚੌਕ ਵਿੱਚ ਰੱਖਿਆ ਜਾਵੇਗਾ।ਇਸ ਮੌਕੇ ਰਵੀ ਗਿੱਲ, ਹਰਜਿੰਦਰ ਸਿੰਘ ਸਿੱਧੂ, ਹਰਜੀਤ ਸਿੰਘ ਭੱਟੀ, ਬਲਵੀਰ ਸਿੰਘ ਪੰਚ, ਭੂਪਿੰਦਰ ਸਿੰਘ ਗਿੱਲ, ਜਗਤਾਰ ਸਿੰਘ ਸਿੱਧੂ, ਰਾਜਵਿੰਦਰ ਰਾਣਾ, ਪਲਵਿੰਦਰ ਰਾਣਾ, ਲਖਵਿੰਦਰ ਸਿੰਘ ਰੱਖੜਾ ਅਤੇ ਕਰਮਜੀਤ ਸਿੰਘ ਰਾਣਾ ਹਾਜ਼ਰ ਸਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …

Leave a Reply