ਭੀਖੀ/ਮਾਨਸਾ, 21 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਇਨਵਰਵੀਲ ਕਲੱਬ ਮਾਨਸਾ ਰਾਇਲ ਵਲੋਂ ਸ੍ਰੀਮਤੀ ਸ਼ਿਵਾਨੀ ਦੀ
ਪ੍ਰਧਾਨਗੀ ਹੇਠ ਹਨੂਮਾਨ ਮੰਦਰ ਨੇੜੇ ਵਿਸ਼ਵ ਅਬਾਦੀ ਦਿਵਸ ਮਨਾਇਆ ਗਿਆ।ਕਲੱਬ ਮੈਂਬਰ ਸ੍ਰੀਮਤੀ ਮਨਪ੍ਰੀਤ ਕੋਰ ਵਾਲੀਆ ਤੇ ਪ੍ਰਧਾਨ ਸ਼ਿਵਾਨੀ ਨੇ ਔਰਤਾਂ ਨੂੰ ਆਬਾਦੀ ਕੰਟਰੋਲ ਬਾਰੇ ਭਰਪੂਰ ਜਾਣਕਾਰੀ ਦੇ ਕੇ ਪ੍ਰੇਰਿਤ ਕੀਤਾ।ਇਸ ਮੋਕੇ ਕਲੱਬ ਮੈਂਬਰ ਸ੍ਰੀਮਤੀ ਮੰਜੂ ਜ਼ਿੰਦਲ, ਸ੍ਰੀਮਤੀ ਰੈਣੂ ਅਗਰਵਾਲ, ਸ੍ਰੀਮਤੀ ਮੀਨੂੰ, ਪ੍ਰੀਤੀ, ਅਨੂ ਜ਼ਿੰਦਲ, ਰਾਚੀ, ਵਸ਼ੁ ਅਗਰਵਾਲ ਤੇ ਊਸ਼ਾ ਆਦਿ ਹਾਜ਼ਰ ਸਨ ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media