Wednesday, October 7, 2026

ਜੰਡਿਆਲਾ ਗੁਰੂ ਦੇ ਮਹੱਲਾ ਪਟਵਾਰਖਾਨਾ ਵਿਖੇ 100 ਦੇ ਕਰੀਬ ਪੋਦੇ ਲਗਾਏ ਗਏ

PUNJ0108201911ਜੰਡਿਆਲਾ ਗੁਰੂ, 1 ਅਗਸਤ (ਪੰਜਾਬ ਪੋਸਟ-ਹਰਿੰਦਰ ਪਾਲ ਸਿੰਘ) – ਸੀ੍ ਗੁਰੂ ਨਾਨਕ ਜੀ ਦੇ 550 ਪ੍ਕਾਸ਼ ਪੁਰਬ ਮੋਕੇ ਸਤਾਨਕ ਮਹੱਲਾ ਪਟਵਾਰਖਾਨਾ ਦੀ ਗਰਾਉਂਡ ਵਿੱਚ 100 ਦੇ ਕਰੀਬ ਛਾਂ-ਦਾਰ ਅਤੇ ਫੁੱਲਦਾਰ ਪੋਦੇ ਲਗਾਏ ਗਏ।ਸ਼੍ਰੋਮਣੀ ਅਕਾਲੀ ਦੇ ਐਮ.ਸੀ ਅਵਤਾਰ ਸਿੰਘ ਕਾਲਾ ਨੇ ਕਿਹਾ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਇੱਕ ਇੱਕ ਪੌਦਾ ਲਗਾਉਣਾ ਜਰੂਰੀ ਹੈ, ਜਿੰਨਾਂ ਤੋ ਸਾਨੂੰ ਆਕਸੀਜਨ ਅਤੇ ਚੰਗਾ ਵਾਤਾਵਰਨ ਮਿਲਦਾ ਹੈ।ਇਸ ਮੋਕੇ ਅਕਾਲੀ ਆਗੂ ਨਿਰਮਲ ਸਿੰਘ ਨਿੰਮਾ, ਕਰਨਦੀਪ ਸਿਘ, ਸਤਨਾਮ  ਸਿੰਘ, ਅਮਨਦੀਪ ਸਿੰਘ, ਰਾਜੂ, ਪ੍ਰਭਦੀਪ ਸਿੰਘ ਆਦਿ ਹਾਜ਼ਰ ਸਨ।

 

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply