Tuesday, March 17, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਨਤੀਜੇ

Resultਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ  ਮਈ 2019 ਦੇ ਸੈਸ਼ਨ ਦੀਆਂ ਪ੍ਰੀਖਿਆਵਾਂ ਦੇ  ਨਤੀਜਿਆਂ ਦਾ ਐਲਾਨ ਕੀਤਾ ਗਿਆ ਹੈ, ਜੋ ਯੂਨੀਵਰਸਿਟੀ ਦੀ ਵੈਬਸਾਈਟ `ਤੇ ਉਪਲਬਧ । ਪੋ੍ਰਫੈਸਰ ਇੰਚਾਰਜ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਅੇਲਾਨੇ ਬਗਏ ਨਤੀਜਿਆਂ ਵਿੱਚ ਬੈਚਲਰ ਆਫ ਫਾਈਨ ਆਰਟਸ, ਸਮੈਸਟਰ-4, ਬੈਚਲਰ ਆਫ ਵੋਕੇਸ਼ਨ (ਇੰਟਰਟੇਨਮੈਂਟ ਟੈਕਨੋਲੋਜੀ), ਸਮੈਸਟਰ -4 , ਬੈਚਲਰ ਆਫ ਵੋਕੇਸ਼ਨ (ਮਨੋਰੰਜਨ ਤਕਨੀਕ) ਸਮੈਸਟਰ -2, ਬੈਚਲਰ ਆਫ ਵੋਕੇਸ਼ਨ (ਸਾਊਂਡ ਟੈਕਨਾਲੋਜੀ), ਸਮੈਸਟਰ -2 , ਬੈਚਲਰ ਆਫ ਵੋਕੇਸ਼ਨ (ਫੈਸ਼ਨ ਟੈਕਨਾਲੋਜੀ), ਸਮੈਸਟਰ-2, ਬੈਚਲਰ ਆਫ ਵੋਕੇਸ਼ਨ (ਫੈਸ਼ਨ ਟੈਕਨਾਲੋਜੀ), ਸਮੈਸਟਰ-4 , ਐਮ.ਐੱਸਸੀ. ਗਣਿਤ ਸਮੈਸਟਰ-4, ਐਮ.ਐਸ.ਸੀ (ਇਨ੍ਫਰ੍ਮੇਸ਼ਨ ਤਕਨਾਲੋਜੀ) ਸਮੈਸਟਰ-2, ਡਿਪਲੋਮਾ ਇਨ ਫੂੂਡ ਪ੍ਰੋਡਕਸ਼ਨ, ਸਮੈਸਟਰ -2, ਬੈਚਲਰ ਆਫ ਵੋਕੇਸ਼ਨ (ਥੀਏਟਰ ਅਤੇ ਸਟੇਜ ਕ੍ਰਾਫਟ), ਸਮੈਸਟਰ – 4, ਬੀ. ਡਿਜ਼ਾਈਨ (ਮਲਟੀਮੀਡੀਆ), ਸਮੈਸਟਰ -2 , ਬੈਚਲਰ ਆਫ ਮਲਟੀਮੀਡੀਆ , ਸਮੈਸਟਰ – 4, ਐਮ.ਏ ਪੁਲਿਸ ਐਡਮਿਨਸਟ੍ਰੇਸ਼ਨ ਸਮੈਸਟਰ -4 ,ਐਮ.ਏ ਫਾਈਨ ਆਰਟਸ ਸਮੈਸਟਰ -2, ਐਮ.ਏ ਅੰਗ੍ਰੇਜ਼ੀ ਸਮੈਸਟਰ – 2,ਐਮ.ਏ ਅੰਗ੍ਰੇਜ਼ੀ ਸਮੈਸਟਰ – 4, ਐਮ.ਏ ਪੰਜਾਬੀ ਸਮੈਸਟਰ ਉ.ਡੀ ਐਲ- 4 ਸ਼ਮਾਲ ਹਨ।
 

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply