Tuesday, November 24, 2026

ਜ਼ੋਨ ਪੱਧਰੀ (ਲੜਕੀਆਂ) ਫੁਟਬਾਲ ਟੂਰਨਾਮੈਂਟ `ਚ ਭੁੱਲਰ ਸਕੂਲ ਦੀਆਂ ਲੜਕੀਆਂ ਜੇਤੂ

ਅੰਡਰ 19 ਉਮਰ ਗਰੁੱਪ `ਚ ਹਾਸਲ ਕੀਤਾ ਦੂਜਾ ਸਥਾਨ
ਬਟਾਲਾ, 9 ਸਤੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਉਪਰਾਲਾ ਕਰਦਾ ਹੈ।ਇਸੇ PUNJ0909201920ਲੜੀ ਨੂੰ ਤਹਿਤ ਜ਼ੋਨ ਪੱਧਰੀ ਫੁੱਟਬਾਲ ਟੂਰਨਾਮੈਂਟ ਆਈ.ਟੀ.ਆਈ ਵਿਖੇ ਕਰਵਾਏ ਗਏ।ਇਨਾਂ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭੂੱਲਰ ਦੀ ਟੀਮ ਅੰਡਰ 19 ਗਰੁੱਪ ਵਿਚ ਦੂਜੇ ਸਥਾਨ `ਤੇ ਰਹੀ।ਇਸ ਸਮੇਂ ਆਈ.ਟੀ.ਆਈ ਦੀ ਗਰਾਊਂਡ ਬਟਾਲਾ ਵਿੱਚ ਪ੍ਰਭਜੋਤ ਸਿੰਘ, ਸੁਖਵੰਤ ਸਿੰਘ ਸ਼ਾਹ ਆਦਿ ਖੇਡ ਅਧਿਆਪਕ ਹਾਜ਼ਰ ਸਨ।
               ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਤੇ ਸਮੂਹ ਸਟਾਫ ਨੇ ਕੋਚ ਪ੍ਰਭਜੋਤ ਸਿੰਘ ਤੇ ਵਿਦਿਆਰਥੀਆਂ ਨੂੰ ਵਧਾਈਆਂ ਦਿਤੀਆਂ ਗਈਆਂ ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply