ਅੰਡਰ 19 ਉਮਰ ਗਰੁੱਪ `ਚ ਹਾਸਲ ਕੀਤਾ ਦੂਜਾ ਸਥਾਨ
ਬਟਾਲਾ, 9 ਸਤੰਬਰ (ਪੰਜਾਬ ਪੋਸਟ – ਨਰਿੰਦਰ ਬਰਨਾਲ) – ਸਿਖਿਆ ਵਿਭਾਗ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਹਰ ਉਪਰਾਲਾ ਕਰਦਾ ਹੈ।ਇਸੇ
ਲੜੀ ਨੂੰ ਤਹਿਤ ਜ਼ੋਨ ਪੱਧਰੀ ਫੁੱਟਬਾਲ ਟੂਰਨਾਮੈਂਟ ਆਈ.ਟੀ.ਆਈ ਵਿਖੇ ਕਰਵਾਏ ਗਏ।ਇਨਾਂ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭੂੱਲਰ ਦੀ ਟੀਮ ਅੰਡਰ 19 ਗਰੁੱਪ ਵਿਚ ਦੂਜੇ ਸਥਾਨ `ਤੇ ਰਹੀ।ਇਸ ਸਮੇਂ ਆਈ.ਟੀ.ਆਈ ਦੀ ਗਰਾਊਂਡ ਬਟਾਲਾ ਵਿੱਚ ਪ੍ਰਭਜੋਤ ਸਿੰਘ, ਸੁਖਵੰਤ ਸਿੰਘ ਸ਼ਾਹ ਆਦਿ ਖੇਡ ਅਧਿਆਪਕ ਹਾਜ਼ਰ ਸਨ।
ਸਕੂਲ ਪ੍ਰਿੰਸੀਪਲ ਰਵਿੰਦਰਪਾਲ ਸਿੰਘ ਚਾਹਲ ਤੇ ਸਮੂਹ ਸਟਾਫ ਨੇ ਕੋਚ ਪ੍ਰਭਜੋਤ ਸਿੰਘ ਤੇ ਵਿਦਿਆਰਥੀਆਂ ਨੂੰ ਵਧਾਈਆਂ ਦਿਤੀਆਂ ਗਈਆਂ ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media