Thursday, September 24, 2026

ਸੇਵਾ ਮੁਕਤੀ `ਤੇ ਕਰਵਾਇਆ ਵਿਦਾਇਗੀ ਸਮਾਗਮ

ਸੰਗਰੂਰ/ ਲੌਂਗੋਵਾਲ, 28 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਉਪ ਮੰਡਲ ਉੱਭਾਵਾਲ ਦੇ ਐਸ.ਡੀ.ਓ ਇੰਜ. PUNJ2809201905ਬਲਜੀਤ ਸਿੰਘ ਸਿੱਧੂ ਦੀ ਸੇਵਾ ਮੁਕਤੀ ਮੌਕੇ ਵਿਦਾਇਗੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਪਾਵਰਕਾਮ ਦੇ ਐਕਸੀਅਨ ਮਨੋਜ ਗਰਗ, ਐਕਸੀਅਨ ਸੁਖਵੰਤ ਸਿੰਘ ਧੀਮਾਨ, ਐਕਸੀਅਨ ਤਰਸੇਮ ਚੰਦ ਜਿੰਦਲ, ਐਕਸੀਅਨ ਬਲਰਾਮ ਸਿੰਘ, ਐਸ.ਡੀ.ਓ ਲੌਂਗੋਵਾਲ ਸੁਭਾਸ਼ ਚੰਦ ਅਤੇ ਐਸ.ਡੀ.ਓ ਚੀਮਾ ਬਹਾਦਰ ਸਿੰਘ ਨੇ ਇੰਜੀਨੀਅਰਜ਼ ਐਸੋਸੀਏਸ਼ਨ ਸਮੇਤ ਪਾਵਰਕਾਮ ਨਾਲ ਸੰਬੰਧਿਤ ਸਾਰੀਆਂ ਜਥੇਬੰਦੀਆਂ, ਪੰਚਾਇਤਾਂ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਵਲੋਂ ਇੰਜ. ਸਿੱਧੂ ਦੇ ਬੇਦਾਗ਼ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਸਨਮਾਨ ਕੀਤਾ ਗਿਆ।
                ਇਸ ਮੌਕੇ ਹਰਿੰਦਰ ਸਿੰਘ ਚੱਠਾ, ਪੂਰਨ ਸਿੰਘ ਖਾਈ, ਬਾਬਾ ਬਲਵਿੰਦਰ ਸਿੰਘ ਕੈਂਬੋਵਾਲ, ਅਵਤਾਰ ਸਿੰਘ ਸ਼ੇਰੋਂ, ਡਾ. ਰੂਪ ਸਿੰਘ, ਬਿੰਦਰਪਾਲ ਸ਼ਰਮਾ, ਰਾਮ ਸਿੰਘ ਸਿੱਧੂ, ਦਰਸ਼ਨ ਸਿੰਘ ਸੰਗਤੀ ਵਾਲਾ, ਕੇਵਲ ਸਿੰਘ ਸ਼ੇਰੋਂ, ਸਨਮੁੱਖ ਸਿੰਘ ਮੋਖਾ, ਨਿਰਮਲ ਸਿੰਘ ਗੱਡੇਵਾਲਾ ਸਮੇਤ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply