Monday, September 21, 2026

ਜੋਤੀ ਕਿਡ ਕੇਅਰ ਸਕੂਲ ਵਿੱਚ ਮਨਾਇਆ ਬੱਚੀਆਂ ਦਾ ਜਨਮਦਿਵਸ

ਸਕੂਲ ਵਿੱਚ ਸਾਮੂਹਕ ਜਨਮਦਿਵਸ ਮਨਾਉਾਂਂਦੇ ਵਦਿਆਰਥੀ।
ਸਕੂਲ ਵਿੱਚ ਸਾਮੂਹਕ ਜਨਮਦਿਵਸ ਮਨਾਉਾਂਂਦੇ ਵਦਿਆਰਥੀ।

ਫਾਜਿਲਕਾ, 25 ਸਿਤੰਬਰ (ਵਿਨੀਤ ਅਰੋੜਾ) – ਆਦਰਸ਼ ਨਗਰ ਵਿੱਚ ਸਥਿਤ ਜੋਤੀ ਕਿਡ ਕੇਅਰ ਸਕੂਲ ਵਿੱਚ ਸਿਤੰਬਰ ਮਹੀਨੇ ਦੇ ਬੱਚਿਆਂ ਦਾ ਸਮੂਿਹਕ ਜਨਮਦਿਵਸ ਮਨਾਇਆ ਗਿਆ।ਜਾਣਕਾਰੀ ਦਿੰਦੇ ਸਕੂਲ ਦੇ ਪ੍ਰਿਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਸਕੂਲ ਨੂੰ ਗੁੱਬਾਰਿਆਂ ਅਤੇ ਫੁੱਲਾਂ ਨਾਲ ਸਜਾਇਆ ਗਿਆ ।ਕੇਕ ਅਤੇ ਮਿਠਾਈਆਂ ਵੰਡੀਆਂ ਗਈਆਂ।ਬੱਚੋ ਨੇ ਖੂਬ ਮਸਤੀ ਕੀਤੀ।ਪ੍ਰਿਸੀਪਲ ਰਿੰਪੂ ਖੁਰਾਨਾ ਨੇ ਨਵਿਆ, ਅਕਸ਼ਿਤਾ, ਨਿਆਂਤ, ਹਰਮਨ ਜੋਤ, ਰਾਹੁਲ, ਹਰਸ਼ਿਤ ਵਾਲਿਆਂ, ਆਸ਼ਿਮਾ, ਅਰਨਵ, ਜਾਇਰਾ, ਆਕਰਸ਼ ਨੂੰ ਜਨਮਦਿਵਸ ਦੀ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply