ਚੀਮਾਂ ਮੰਡੀ/ ਲੌਂਗੋਵਾਲ, 29 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਲਾਕੇ ਦੇ ਪਿੰਡਾਂ ਵਿੱਚ ਦਿਵਾਲੀ ਦਾ ਤਿਉਹਾਰ ਬਹੁਤ ਹੀ ਸ਼ਰਧਾ ਤੇ ਉਤਸ਼ਾਹ
ਨਾਲ ਮਨਾਇਆ ਗਿਆ।ਇਸ ਦੌਰਾਨ ਲੋਕਾਂ ਵਲੋਂ ਜਿਥੇ ਆਪਣੇ ਘਰਾਂ ਨੂੰ ਸਜਾਇਆ ਗਿਆ, ਉਥੇ ਸ਼ਹਿਰ ਵਾਸੀਆਂ ਨੇ ਵੱਖ-ਵੱਖ ਧਾਰਮਿਕ ਤੇ ਸਾਂਝੀਆਂ ਥਾਵਾਂ ਨੂੰ ਵੀ ਦੀਪ ਜਲਾ ਕੇ ਸਜਾਇਆ।ਤਨੀਸ਼ਾ ਬਾਂਸਲ, ਕਮਲ, ਰਿਸਵਜੋਤ ਆਦਿ ਨੇ ਆਪਣੇ ਘਰ ਦੇ ਪ੍ਰਵੇਸ਼਼ ਦੁਆਰ `ਤੇ ਰੰਗੋਲੀ ਬਣਾਈ।ਉਨਾਂ ਨੇ ਦੱਸਿਆ ਕਿ ਦਿਵਾਲੀ ਦੇ ਇਸ ਤਿਉਹਾਰ ਮੌਕੇ ਰੰਗੋਲੀ ਬਣਾਉਣ ਦਾ ਵੀ ਖਾਸ ਮਹੱਤਵ ਹੈ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media