Wednesday, September 2, 2026

ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਇਕ ਡਾ. ਵੇਰਕਾ ਦਾ ਲਿਖਿਆ ਗੀਤ `ਗੁਰੂ ਦਾ ਲਾਂਘਾ` ਰਲੀਜ਼

ਅੰਮ੍ਰਿਤਸਰ, 7 ਨਵੰਬਰ  (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਨਾ ਪ੍ਰਕਾਸ਼ ਪੁਰਬ `ਤੇ ਕੈਬਨਿਟ ਮੰਤਰੀ ਦਰਜ਼ਾ ਪ੍ਰਾਪਤ ਵਿਧਾਇਕ PUNJ0711201912ਡਾਕਟਰ ਰਾਜ ਕੁਮਾਰ ਵੇਰਕਾ ਵਲੋਂ ਲਿਖਿਆ ਗਿਆ ਗੀਤ `ਗੁਰੂ ਦਾ ਲਾਂਘਾ` ਰਲੀਜ਼ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ।ਇਹ ਗੀਤ ਪਦਮ ਸ੍ਰੀ ਗਾਇਕ ਪੂਰਨ ਚੰਦ ਵਡਾਲੀ ਅਤੇ ਹਰਿੰਦਰ ਸੋਹਲ ਨੇ ਗਾਇਆ ਹੈ, ਜਦਕਿ ਗੀਤ ਦੇ ਵੀਡੀਓ ਨਿਰਦੇਸ਼ਕ ਵਿਜੇ ਦੱਤ ਹਨ।ਇਸ ਮੌਕੇ ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਮੌਜੂਦ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵੱਲੋਂ ਗਿਲਵਾਲੀ ਗੇਟ ਵਿਖੇ ਨਵੀਂ ਬਣੀ ਲਾਇਬ੍ਰੇਰੀ ਦਾ ਉਦਘਾਟਨ

ਅੰਮ੍ਰਿਤਸਰ, 31 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਅਧੀਨ ਆਉਂਦੇ ਇਲਾਕੇ ਗਿਲਵਾਲੀ …

Leave a Reply