Wednesday, July 15, 2026

ਖੁਸ਼ੀਆਂ ਦੀ ਲੋਹੜੀ

Beti Bachaoਲੋਹੜੀ ਆਈ ਲੋਹੜੀ ਆਈ,
ਸਭ ਨੇ ਮਿਲ ਕੇ ਖੁਸ਼ੀ ਮਨਾਈ।

ਰਿਸ਼ਤੇਦਾਰ ਤੇ ਦੋਸਤ ਮਿੱਤਰ
ਇੱਕ ਦੂਜੇ ਨੂੰ ਦੇਣ ਵਧਾਈਆਂ।
ਗੁੱਸੇ ਗਿਲੇ ਸਭ ਦਿਲੋਂ ਮਿਟਾ ਕੇ,
ਸਭ ਨੇ ਗਲਵਕੜੀਆਂ ਪਾਈਆਂ।
ਜਾਂਦੇ ਸਭ ਨੇ ਪਿਆਰ ਵਧਾਈ
ਲੋਹੜੀ ਆਈ ਲੋਹੜੀ ਆਈ।

ਭੁੱਗਾ ਲਾ ਕੇ ਗਿੱਧਾ ਪਾਇਆ
ਭੰਗੜਾ ਪਾ ਕੇ ਸ਼ਗਨ ਮਨਾਇਆ।
ਪੁੱਤ ਧੀ ਹੁਣ ਇਕ ਬਰਾਬਰ,
ਧੀ ਭੂਮਿਕਾ ਵੀ ਮਾਣ ਵਧਾਇਆ।
ਫ਼ਕੀਰਾ’ ਬੱਚਿਆਂ ਨੇ ਵੀ ਪਤੰਗ ਉਡਾਈ
ਲੋਹੜੀ ਆਈ ਲੋਹੜੀ ਆਈ।

Faqira V

 

 

 

ਵਿਨੋਦ ਫ਼ਕੀਰਾ (ਸਟੇਟ ਐਵਾਰਡੀ),
ਕਰਤਾਰਪੁਰ, ਜਲੰਧਰ।
ਮੋ. 098721 97326

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply