ਲੌਂਗੋਵਾਲ, 5 ਮਾਰਚ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋਂ ਨਿਯੁੱਕਤ ਕੀਤੇ ਗਏ ਪੰਜ ਜੋਨਾਂ ਦੇ
ਕਨੂੰਨੀ ਸਲਾਹਕਾਰਾਂ ਵਿੱਚ ਮਾਲਵਾ ਜੋਨ 3 ਤੋਂ ਐਡਵੋਕੇਟ ਰਾਹੁਲ ਪਵਾਲ (ਲੁਧਿਆਣਾ) ਦੀ ਕਨੂੰਨੀ ਸਲਾਹਕਾਰ ਵਜੋਂ ਨਿਯੁੱਕਤੀ ਕੀਤੀ ਗਈ ਹੈ, ਜਦ ਕਿ ਰਾਹੁਲ ਡੁਲਗਚ ਲੁਧਿਆਣਾ ਸਲਾਹਕਾਰ ਨਿਯੁੱਕਤ ਕੀਤੇ ਗਏ ਹਨ।ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਬੀਤੇ ਦਿਨੀਂ ਸੰਗਠਨ ਵਲੋਂ ਜਾਰੀ ਕੀਤੀ ਕਨੂੰਨੀ ਸਲਾਹਕਾਰਾਂ ਦੀ ਸੂਚੀ ਵਿੱਚ ਐਡਵੋਕੇਟ ਰਾਹੁਲ ਪਵਾਲ ਲੁਧਿਆਣਾ ਦੀ ਜਗਾ ਰਾਹੁਲ ਡੁਲਗਚ ਲੁਧਿਆਣਾ ਨੂੰ ਮਾਲਵਾ ਜੋਨ 3 ਤੋਂ ਕਨੂੰਨੀ ਸਲਾਹਕਾਰ ਵਜੋਂ ਲਿਖਿਆ ਗਿਆ ਸੀ।ਜਿਸ ਲਈ ਉਨ੍ਹਾਂ ਨੂੰ ਖੇਦ ਹੈ।
Check Also
ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ
ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸੰਗਤ …
Punjab Post Daily Online Newspaper & Print Media