Sunday, September 20, 2026

ਬਿਜਲੀ ਸਪਲਾਈ ਬੰਦ ਰਹੇਗੀ

ਲੌਂਗੋਵਾਲ, 6 ਮਾਰਚ (ਪੰਜਾਬ ਪੋਸਟ – ਜਗਸੀਰ ਸਿੰਘ) – ਪਾਵਰਕਾਮ ਦਫ਼ਤਰ ਲੌਂਗੋਵਾਲ ਦੇ ਐਸ.ਡੀ.ਓ ਸੁਭਾਸ਼ ਚੰਦਰ ਨੇ ਦੱਸਿਆ ਹੈ ਕਿ ਲੌਂਗੋਵਾਲ ਵਾਸੀਆ ਨੂੰ PPN0603202011ਨਿਰਵਿਘਨ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮ ਲਈ 6 ਮਾਰਚ ਨੂੰ ਝਾੜੌ ਪੱਤੀ, ਵਡਿਆਣੀ ਪੱਤੀ, ਸੁਨਾਮੀ ਪੱਤੀ, ਪੋਸਟ ਆਫਿਸ ਅਤੇ ਅੰਦਰਲੇ ਖੂਹ ਵਾਲੇ ਏਰੀਏ ਦੀ ਸਪਲਾਈ ਬੰਦ ਰਹੇਗੀ।7 ਮਾਰਚ ਨੂੰ ਸਿੱਧ ਸਮਾਧਾਂ ਰੋਡ, ਜੈਦ ਪੱਤੀ ਤੇ ਦੁੱਲਟ ਪੱਤੀ, 8 ਮਾਰਚ ਨੂੰ ਬੱਸ ਸਟੈਡ ਰੋਡ, ਸਿੱਧ ਸਮਾਧਾਂ ਰੋਡ, ਜੈਦ ਪੱਤੀ ਅਤੇ ਦੁੱਲਟ ਪੱਤੀ, 9 ਮਾਰਚ ਨੂੰ ਝਾੜ ਪੱਤੀ, ਵਡਿਆਣੀ ਪੱਤੀ, ਸੁਨਾਮੀ ਪੱਤੀ, ਪੋਸਟ ਆਫਿਸ ਅਤੇ ਅੰਦਰਲੇ ਖੂਹ ਵਾਲੇ ਏਰੀਏ ਅਤੇ 11 ਮਾਰਚ ਨੂੰ ਬੱਸ ਸਟੈਡ ਰੋਡ, ਬਡਬਰ ਰੋਡ ਅਤੇ ਸਲਾਇਟ ਰੋਡ ਦੀ ਬਿਜਲੀ ਸਪਲਾਈ ਸਵੇਰੇ 10:00 ਤੋਂ ਸ਼ਾਮ 05:00 ਵਜੇ ਤੱਕ ਬੰਦ ਰਹੇਗੀ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …