Friday, September 25, 2026

ਵਲੰਟੀਅਰਾਂ ਨੇ ਚੌਕਾਂ ‘ਚ ਸੈਨੇਟਾਈਜ਼ ਕੀਤੀਆਂ ਗੱਡੀਆਂ

PPNJ0404202006ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਕਰਫਿਊ ਦੌਰਾਨ ਸਥਾਨਕ ਸੁਲਤਾਨਵਿੰਡ ਰੋਡ ਸਥਿਤ 100 ਫੁੱਟੀ ਰੋਡ ਦੇ ਟੀ-ਪੁਆਇੰਟ ‘ਤੇ ਲਗਾਏ ਗਏ ਪੁਲਿਸ ਨਾਕੇ ‘ਤੇ ਲੰਘਣ ਵਾਲੀਆਂ ਪਾਸਾਂ ਵਾਲੀਆਂ ਗੱਡੀਆਂ ਨੂੰ ਸੈਨੇਟਾਈਜ਼ ਕਰਦੇ ਹੋਏ ਵਲੰਟੀਅਰ।

 

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …