Tuesday, June 23, 2026

ਕਰਫਿਊ ਦੋਰਾਨ ਘਰ-ਘਰ ਜਾ ਕੇ ਇਕੱਠਾ ਨਹੀਂ ਕਰ ਸਕਣਗੇ ਕੇਬਲ ਦਾ ਕਿਰਾਇਆ

ਪਠਾਨਕੋਟ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਲੋਕਾਂ ਦੀ Gurpreet Khehra DCਗਿਣਤੀ ਵੱਧਣ ਕਰਕੇ ਇਹ ਆਦੇਸ਼ ਜਾਰੀ ਕੀਤੇ ਗਏ ਸਨ ਕਿ ਕੋਈ ਵੀ ਕੇਵਲ ਅਪਰੇਟਰ ਘਰ-ਘਰ ਜਾਂ ਕੇ ਕੇਬਲ ਟੀ.ਵੀ ਦਾ ਮਾਸਿਕ ਕਿਰਾਇਆ ਪ੍ਰਾਪਤ ਨਹੀਂ ਕਰੇਗਾ।ਲੋਕ ਹੁਣ ਨੈਟ ਬੈਕਿੰਗ ਕਰਕੇ ਕੇਬਲ ‘ਤੇ ਜਾਰੀ ਹੋ ਰਹੇ ਸਬੰਧਤ ਕੇਬਲ ਅਪਰੇਟਰ ਦੇ ਬੈਂਕ ਅਕਾਉਂਟ ਵਿੱਚ ਰਾਸ਼ੀ ਟਰਾਂਸਫਰ ਕਰਕੇ ਵੀ ਭੁਗਤਾਨ ਕਰ ਸਕਦੇ ਹਨ ਜਾਂ ਆਪਣੀ ਇੱਛਾ ਅਨੁਸਾਰ ਲਾਕ ਡਾਊਨ ਸਮਾਪਤ ਹੋਣ ਤੋਂ ਬਾਅਦ ਇਕੱਠੀ ਰਕਮ ਵੀ ਜਮਾਂ ਕਰਵਾਈ ਜਾ ਸਕਦੀ ਹੈ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …