ਅੰਮ੍ਰਿਤਸਰ, 19 ਅਪ੍ਰੈਲ (ਪੰਜਾਬ ਪੋਸਟ – ਸੁਖਬੀਰ ਸਿੰਘ) – ਫੈਡਰੇਸ਼ਨ ਆਗੂ ਮਧੂਪਾਲ ਸਿੰਘ ਗੋਗਾ ਵਲੋਂ ਵਾਰਡ ਨੰਬਰ 39 ਵਿਖੇ ਸਹਿਯੋਗੀਆਂ ਦੀ ਮਦਦ ਨਾਲ
ਆਪਣੇ ਗ੍ਰਹਿ ਵਿਖੇ ਲੋੜਵੰਦ ਪਰਿਵਾਰਾਂ ਲਈ ਮਿੱਸੇ ਪਰਸ਼ਾਦਿਆਂ ਦਾ ਲੰਗਰ ਤਿਆਰ ਕਰਨ ਦੀ ਸੇਵਾ ਲਗਾਤਾਰ ਜਾਰੀ ਹੈ।ਤਸਵੀਰ ਵਿੱਚ ਤਿਆਰ ਕੀਤੇ ਗਏ ਪ੍ਰਸ਼ਾਦਿਆਂ ਨਾਲ ਮਨਪ੍ਰੀਤ ਕੌਰ, ਨਿਰਮਲਜੀਤ ਕੋਰ, ਬਲਬੀਰ ਸਿੰਘ, ਸਵਿੰਦਰ ਕੋਰ, ਲਖਵਿੰਦਰ ਕੋਰ, ਤਰੁਨ, ਤਨੂ ਤੇ ਉਦੇਵੀਰ ਆਦਿ।
Check Also
ਵਿਧਾਇਕ ਡਾ. ਅਜੈ ਗੁਪਤਾ ਨੇ ਹਲਕਾ ਕੇਂਦਰੀ ‘ਚ ਸੜਕ ਦੇ ਵਿਕਾਸ ਪ੍ਰੋਜੈਕਟ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ. ਅਜੈ ਗੁਪਤਾ …
Punjab Post Daily Online Newspaper & Print Media