ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ – ਜਗਦੀਪ ਸਿੰਘ) – ਕਰੋਨਾ ਵਾਇਰਸ ਤੋਂ ਸ਼ਹਿਰ ਵਾਸੀਆਂ ਨੂੰ ਬਚਾਉਣ ਲਈ ਮੇਅਰ ਕਰਮਜੀਤ ਸਿੰਘ ਵਲੋਂ ਜਿਲ੍ਹਾ
ਪ੍ਰਸ਼ਾਸਨ ਨੂੰ 40 ਇਨਫ੍ਰਾਰੈਡ ਥਰਮਾਮੀਟਰ ਭੇਜੇ ਗਏ।ਮੇਅਰ ਕਰਮਜੀਤ ਸਿੰਘ ਦੇ ਪੀ.ਏ ਤੇ ਸੁਪਰਡੈਂਟ ਆਸ਼ੀਸ ਕੁਮਾਰ ਵਲੋਂ ਸਿਵਲ ਸਰਜਨ ਜੁਗਲ ਕਿਸ਼ੋਰ ਨੂੰ ਉਹਨਾਂ ਦੇ ਦਫ਼ਤਰ ‘ਚ ਸੌਂਪੇ ਗਏ।ਇਹ ਥਰਮਾਮੀਟਰ ਇਕਾਂਤਵਾਸ ਕੀਤੇ ਗਏ ਇਲਾਕਿਆਂ ਵਿੱਚ ਸਕਰੀਨਿੰਗ ਕਰਨ ਲਈ ਬਣਾਈਆਂ ਗਈਆਂ ਮੈਡੀਕਲ ਟੀਮਾਂ ਨੂੰ ਦਿੱਤੇ ਜਾਣੇ ਹਨ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media