Monday, March 16, 2026

ਫਤਹਿਗੜ੍ਹ ਸਾਹਿਬ ‘ਚ ਅੱਜ ਲਏ ਗਏ 67 ਨਵੇਂ ਕਰੋਨਾ ਸੈਂਪਲ

ਹੁਣ ਤੱਕ ਠੀਕ ਹੋ ਚੁੱਕੇ ਨੇ ਕੋਰੋਨਾ ਦੇ 2 ਪਾਜ਼ੇਟਿਵ ਮਰੀਜ਼

ਫ਼ਤਹਿਗੜ੍ਹ ਸਾਹਿਬ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਐਨ.ਕੇ ਅਗਰਵਾਲ ਨੇ ਦੱਸਿਆ ਹੈ ਕਿ ਹੁਣ ਤੱਕ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜ਼ਿਲ੍ਹੇ ਵਿੱਚ 531 ਸੈਂਪਲCorona 1 ਲਏ ਗਏ ਹਨ, ਜਿਨ੍ਹਾਂ ਵਿੱਚੋਂ 402 ਸੈਂਪਲ ਨੈਗੇਟਿਵ ਆਏ ਹਨ। ਜਦਕਿ 127 ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ 02 ਕੇਸ ਪਾਜ਼ੇਟਿਵ ਆਏ ਸਨ, ਜੋ ਕਿ ਠੀਕ ਹੋ ਚੁੱਕੇ ਹਨ।ਅੱਜ 67 ਸੈਂਪਲ ਹੋਰ ਲਏ ਗਏ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …