ਜੰਡਿਆਲਾ ਗੁਰੂ, 15 ਜੂਨ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਮਾਰਕੀਟ ਕਮੇਟੀ ਗਹਿਰੀ ਦਾ ਡਾਇਰੈਕਟਰ ਬਣਨ’ਤੇ ਰਾਕੇਸ਼ ਕੁਮਾਰ ਖੱਤਰੀ ਨੂੰ ਸਨਮਾਨਿਤ
ਕਰਦੇ ਹੋਏੇ ਨਿਰਮਲ ਸਿੰਘ ਪੰਜਾਬ ਪ੍ਰਧਾਨ ਰੰਗਰੇਟਾ ਯੂਥ ਏਕਤਾ, ਰਾਜ ਅਮਰਜੀਤ ਸਿੰਘ ਮੈਂਬਰ ਗਹਿਰੀ ਮੰਡੀ, ਮੋਹਨ ਅਰੋੜਾ, ਸੁਲੱਖਣ ਸਿੰਘ, ਭੋਲਾ, ਹਰਜੀਤ ਸਿੰਘ ਵਡਾਲਾ ਜੋਹਲ, ਬਿੱਲਾ ਪੰਪ ਤੇ ਹੋਰ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media