Friday, September 11, 2026

ਗਾਇਕ ਭੋਲਾ ਘਮੇੜੀ ਤੇ ਲਵਲੀ ਅਨਮੋਲ ਦਾ ਸਿੰਗਲ ਟਰੈਕ ‘ਹੋਰ ਸੋਹਣੀਏ’ ਰਲੀਜ਼

ਲੌਂਗੋਵਾਲ, 19 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪ੍ਰਸਿੱਧ ਗਾਇਕ ਭੋਲਾ ਘਮੇੜੀ ਤੇ ਲਵਲੀ ਅਨਮੋਲ ਦਾ ਸਿੰਗਲ ਟਰੈਕ ‘ਹੋਰ ਸੋਹਣੀਏ’ ਇੰਟਰਨੈਸ਼ਨਲ

ਲੋਕ ਗਾਇਕ ਕਲਾ ਮੰਚ ਇਕਾਈ ਪਾਤੜਾਂ ਤੋਂ ਮੀਤ ਪ੍ਰਧਾਨ ਬਿੱਲੂ ਸਾਬਰ ਤੇ ਕਮੇਟੀ ਸਲਾਹਕਾਰ ਮਿੱਠੂ ਨੇ ਰਲੀਜ਼ ਕੀਤਾ।ਗੀਤਕਾਰ ਰਣਜੀਤ ਭਾਨਰਾ ਨੇ ਇਸ ਗੀਤ ਨੂੰ ਲਿਖਿਆ ਹੈ ਤੇ ਹੈਰੀ ਬਾਠ ਨੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ।ਇਸ ਗੀਤ ਦੇ ਵੀਡੀਓ ਡਾਇਰੈਕਟਰ-ਸੇਵਕ ਬੁੱਟਰ ਹਨ ਤੇ ਮਸ਼ਹੂਰ ਕੰਪਨੀ ਜੇ.ਕੇ ਆਡਿਓ ਨੇ ਇਸ ਗੀਤ ਨੂੰ ਰਲੀਜ਼ ਕੀਤਾ ਹੈ।
                   ਇਸ ਮੌਕੇ ਪੰਜਾਬ ਦੇ ਮਸ਼ਹੂਰ ਗੀਤਕਾਰ ਜੁਗਰਾਜ ਕੁਲਾਰਾਂ ਨੇ ਸਾਰੀ ਪਾਤੜਾਂ ਕਮੇਟੀ ਦਾ ਧੰਨਵਾਦ ਵੀ ਕੀਤਾ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …