Friday, July 10, 2026

ਸਿਲੰਮਬਮ 2014-15 ਟੁਰਨਾਮੈਂਟ ਦੇ ਜੇਤੂ ਸਨਮਾਨਿਤ

PPN15101428

ਅੰਮ੍ਰਿਤਸਰ, 15 ਅਕਤੂਬਰ (ਸਾਜਨ ਮਹਿਰਾ) – ਪੀਬੀਐਨ ਸੀਨੀਅਰ ਸੈਕੰਡਰੀ ਸਕੂਲ ਵਿਖੇ 60ਵੀਆਂ ਪੰਜਾਬ ਸਕੂਲ ਖੇਡਾਂ ਤਹਿਤ ਕਰਵਾਏ ਗਏ ਸਿਲੰਮਬਮ 2014-15 ਟੁਰਨਾਮੈਂਟ ਵਿੱਚ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਸਤਿੰਦਰਬੀਰ ਸਿੰਘ ਡੀਈੳ, ਕੋਂਸਲਰ ਜਰਨੈਲ ਸਿੰਘ ਢੋਟ, ਕੁਲਜਿੰਦਰ ਸਿੰਘ ਮਲ੍ਹੀ, ਪ੍ਰਿੰਸੀਪਲ ਪੰਡਿਤ ਰਜੀਵ ਕੁਮਾਰੀਆ, ਰਵਿੰਦਰ ਕੋਰ, ਕੋਚ ਪਰਮਿੰਦਰ ਸਿੰਘ, ਮਨਵਿੰਦਰ ਸਿੰਘ, ਗੁਰਪ੍ਰੀਤ ਸਿੰਘ।ਇਸ ਟੂਰਨਾਮੈਂਟ ਵਿੱਚ ਗੁਰਦਾਸਪੁਰ, ਤਰਨ ਤਾਰਨ, ਮੋਹਾਲੀ, ਅੰਮ੍ਰਿਤਸਰ ਅਤੇ ਵੱਖ ਵੱਖ ਜਿਲ੍ਹੇ ਤੋਂ ਆਏ ਬੱਚਿਆਂ ਨੇ ਹਿੱਸਾ ਲਿਆ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply