Saturday, September 21, 2024

ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਲੌਂਗੋਵਾਲ, 16 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਦਾ ਬਾਰਵੀਂ ਸ਼੍ਰੇਣੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ।ਇਸ ਵਿੱਚ ਰਵਨੀਤ ਕੌਰ ਨੇ 96.4% ਅੰਕ, ਸਾਲਵੀ ਬਾਲਾ 94.8%, ਭੁਵੇਸ਼ ਗੋਇਲ ਨੇ 94.6%, ਸਿਵਾਸ਼ ਗਰਗ ਨੇ 94.2%, ਸ਼ਮਨਦੀਪ ਕੌਰ ਨੇ 93.2%, ਕਮਲਜੀਤ ਕੌਰ ਨੇ 90.8%, ਤਲਵਿੰਦਰ ਕੌਰ ਨੇ 90.4%, ਪੁਲਕਿਤ ਕੁਕਰੇਜਾ ਨੇ 89.2%, ਵਨੀਤ ਸ਼ਰਮਾ ਨੇ 88.4%, ਮਨਦੀਪ ਕੌਰ ਨੇ 87.8%, ਮਨਦੀਪ ਕੌਰ ਨੇ 86.4%, ਖੁਸ਼ਪ੍ਰੀਤ ਕੌਰ ਨੇ 86.2%, ਲਖਵਿੰਦਰ ਸਿੰਘ ਨੇ 84.2%, ਸਤਵੀਰ ਕੌਰ ਨੇ 83.8%, ਗਗਨਦੀਪ ਸਿੰਘ ਨੇ 81.8%, ਕੁਲਵਿੰਦਰ ਕੌਰ ਨੇ 81%, ਸਰਬਜੀਤ ਸੋਨੀ ਨੇ 80.6%, ਗੁਰਸਿਮਰਨ ਕੌਰ ਨੇ 80.6%, ਲਹਿਕ ਗਰਗ ਨੇ 80.6%, ਗਗਨਦੀਪ ਕੌਰ ਨੇ 80.2%, ਅਤੇ ਮਹਿਕਪ੍ਰੀਤ ਕੌਰ ਨੇ 80% ਅੰਕ ਪ੍ਰਾਪਤ ਕੀਤੇ ਹਨ।
                  ਸਕੂਲ ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋਂ, ਸਕੂਲ ਦੀ ਪ੍ਰਬੰਧਕੀ ਕਮੇਟੀ ਅਤੇ ਸਾਰੇ ਸਟਾਫ਼ ਨੇ ਅੱਵਲ ਆਉਣ ਵਾਲੇ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …