Saturday, September 19, 2026

ਸਿਮਨਜੀਤ ਕੌਰ ਦੀ +2 ਵਿਚੋਂ ਸ਼ਾਨਦਾਰ ਪ੍ਰਾਪਤੀ – ਹਾਸਲ ਕੀਤੇ 97% ਪ੍ਰਤੀਸ਼ਤ ਅੰਕ

ਲੌਂਗੋਵਾਲ, 16 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੀ ਦੋਹਤੀ ਸਿਮਰਨਜੀਤ ਕੌਰ ਭੱਟ ਪੁੱਤਰੀ ਇੰਜ ਕਰਮਜੀਤ ਸਿੰਘ ਭੱਟ ਜੇ.ਈ, ਪੀ.ਐਸ.ਪੀ.ਸੀ.ਐਲ (ਪਾਵਰਕਾਮ) ਨੇ +2 ਕਾਮਰਸ ਵਿਚੋਂ 97% ਨੰਬਰ ਲੈ ਕੇ ਜੀ.ਜੀ.ਐਸ ਸਕੂਲ ਸੰਗਰੂਰ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …