Monday, August 31, 2026

ਵਾਤਾਵਰਨ ਸ਼ੁੱਧਤਾ ਲਈ ਬੂਟੇ ਲਾਏ

ਲੌਂਗੋਵਾਲ, 19 ਅਗਸਤ (ਜਗਸੀਰ ਲੌਂਗੋਵਾਲ) – ਪੰਡਿਤ ਵਾਸਦੇਵ ਚੈਰੀਟੇਬਲ ਟਰੱਸਟ ਵਲੋਂ ਪਿੰਡੀ ਢਿਲਵਾਂ ਵਿਖੇ ਸਰਪੰਚ ਭੋਲਾ ਸਿੰਘ ਦੇ ਸਹਿਯੋਗ ਨਾਲ ਨੰਦੇਆਣਾ ਵਿਖੇ ਪੰਚਾਇਤੀ ਜ਼ਮੀਨ ਵਿੱਚ ਭਾਈ ਤਾਰੂ ਸਿੰਘ ਪਾਰਕ ਬਣਾ ਕੇ ਸੈਂਕੜੇ ਫਲਦਾਰ ਬੂਟੇ ਲਗਾਏ ਗਏ। ਇਸ ਮੋਕੇ ਮਨੋਜ ਗੋਇਲ, ਰਾਜ ਕੁਮਾਰ ਸਰਮਾ, ਸ਼ੈਲੀ, ਸ਼ਰਮਾ, ਭੋਲਾ ਸਿੰਘ ਸਰਪੰਚ, ਹੈਪੀ ਸਰਦਾਰ ਗੁਰਦੀਪ ਸਰਦਾਰ, ਕੁਲਦੀਪ ਸਰਮਾ, ਬੱਗਾ ਸਿੰਘ ਫੌਜੀ ਸਿੰਘ ਆਦਿ ਹਾਜ਼ਰ ਸਨ।

Check Also

ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ ਸੋਲੋ ਪ੍ਰਦਰਸ਼ਨੀ ਦਾ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਉਦਘਾਟਨ

ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਸਿਮਰਿਤ ਲੂਥਰਾ ਵਲੋਂ ਪੇਟਿੰਗ ਦੀ …