ਸਮਰਾਲਾ, 27 ਅਗਸਤ (ਇੰਦਰਜੀਤ ਕੰਗ) – ਇੰਜ: ਕਮਲਜੀਤ ਸਿੰਘ ਮਾਂਗਟ ਉਪ ਮੰਡਲ ਅਫਸਰ ਸ਼ਹਿਰੀ ਸਮਰਾਲਾ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ 132
ਕੇ.ਵੀ ਗਰਿੱਡ ਸਮਸ਼ਪੁਰ ਤੋਂ ਚੱਲਦਾ 11 ਕੇ.ਵੀ ਭੈਣੀ ਸਾਹਿਬ ਫੀਡਰ ਅੱਜ ਮਿਤੀ 28 ਅਗਸਤ ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 12:00 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬੰਦ ਰਹਿਣਗੇ।ਜਿਸ ਕਾਰਨ ਲੁਧਿਆਣਾ ਰੋਡ, ਖੰਨਾ ਰੋਡ, ਚਾਵਾ ਰੋਡ, ਭਗਵਾਨਪੁਰਾ ਰੋਡ ਦੇ ਇਲਾਕੇ ਬਿਜਲੀ ਤੋਂ ਪ੍ਰਭਾਵਿਤ ਰਹਿਣਗੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media