Monday, September 28, 2026

ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕੇਕ ਕੱਟ ਕੇ ਕ੍ਰਿਸਮਸ ਦੀ ਦਿੱਤੀ ਵਧਾਈ

ਅੰਮ੍ਰਿਤਸਰ, 26 ਦਸੰਬਰ (ਸੁਖਬੀਰ ਸਿੰਘ) – ਗੁਮਟਾਲਾ ਕ੍ਰਿਸਚੀਅਨ ਕਮਿਊਨਿਟੀ ਦੇ ਮੈਂਬਰ ਸੁਭਾਸ਼ ਥੋਬਾ ਦੀ ਅਗਵਾਈ ‘ਚ ਕ੍ਰਿਸਮਸ ਦਿਵਸ ਮਨਾਇਆ ਗਿਆ।ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਪ੍ਰੋਫੈਸਰ ਦਰਬਾਰੀ ਲਾਲ ਅਤੇ ਫਾਦਰ ਲਾਲੂ ਨੇ ਮਿਲ ਕੇ ਕ੍ਰਿਸਮਸ ਦਾ ਕੇਕ ਕੱਟਿਆ ਅਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ।ਡਾ. ਵੇਰਕਾ ਨੇ ਕਿਹਾ ਕਿ ਪੂਰਾ ਵਿਸ਼ਵ ਪ੍ਰਭ ਯਿਸੂ ਮਸੀਹ ਦੇ ਰੰਗ ਵਿੱਚ ਰੰਗਿਆ ਹੋਇਆ ਹੈ।ਜਿੰਨਾਂ ਨੇ ਇੱਕ ਦੂਸਰੇ ਨਾਲ ਮੁਹੱਬਤ ਕਰਨ ਦਾ ਪੈਗ਼ਾਮ ਦਿੱਤਾ ਹੈ।ਇਸ ਮੌਕੇ ਦਰਸ਼ਨ ਮਾਹਲ, ਸਰਬਜੀਤ ਰੰਧਾਵਾ, ਆਰਥਰ ਲਾਲ, ਟੋਨੀ ਪ੍ਰਧਾਨ ਆਦਿ ਵੀ ਮੌਜ਼ੂਦ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …