ਸਮਰਾਲਾ, 5 ਜਨਵਰੀ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਉਪ ਮੰਡਲ ਅਫਸਰ (ਸ਼ਹਿਰੀ ਸਮਰਾਲਾ) ਇੰਜੀ: ਰਘਬੀਰ ਸਿੰਘ ਤੋਂ
ਪ੍ਰਾਪਤ ਜਾਣਕਾਰੀ ਅਨੁਸਾਰ ਮਿਤੀ 6 ਜਨਵਰੀ ਨੂੰ 132 ਕੇ.ਵੀ ਸ਼ਮਸ਼ਪੁਰ ਤੋਂ ਚੱਲਣ ਵਾਲੇ ਫੀਡਰ ਜਿਵੇਂ ਕਿ 11 ਕੇ.ਵੀ ਸ਼ਹਿਰੀ ਸਮਰਾਲਾ ਕੈਟਾਗਿਰੀ-2, 11 ਕੇ.ਵੀ ਸ਼ਾਮਗੜ੍ਹ, 11 ਕੇ.ਵੀ ਢੀਂਡਸਾ, 11 ਕੇ.ਵੀ ਨਾਗਰਾ, 11 ਕੇ.ਵੀ ਭਗਵਾਨਪੁਰਾ, 11 ਕੇ.ਵੀ ਮੰਜ਼ਾਲੀ, 11ਕੇ.ਵੀ ਉਟਾਲਾਂ, 11 ਕੇ.ਵੀ ਅਜਲੌਦ ਸਵੇਰੇ 10 ਵਜੇ ਤੋਂ ਸ਼ਾਮੀਂ 4 ਵਜੇ ਤੱਕ ਜ਼ਰੂਰੀ ਮੁਰੰਮਤ ਕਾਰਨ ਬੰਦ ਰਹਿਣਗੇ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media