Tuesday, November 24, 2026

ਇਹ ਰਹੇ ਕੋਵਿਡ ਵੈਕਸੀਨ ਲਗਵਾਉਣ ਵਾਲੇ ਪਹਿਲੇ 10 ਸਿਹਤ ਵਰਕਰ

ਕਪੂਰਥਲਾ, 16 ਜਨਵਰੀ (ਪੰਜਾਬ ਪੋਸਟ ਬਿਊਰੋ) – ਵੈਕਸੀਨੇਸ਼ਨ ਮੁਹਿੰਮ ਦੇ ਪਹਿਲੇ ਦਿਨ ਜਿਲ੍ਹੇ ਵਿਚ ਸਭ ਤੋਂ ਪਹਿਲਾਂ ਸਿਵਲ ਹਸਪਤਾਲ ਕਪੂਰਥਲਾ ਦੀ ਨਰਸਿੰਗ ਸਿਸਟਰ ਬਿਮਲ ਵਲੋਂ ਕੋਵਿਡ ਵੈਕਸੀਨ ਲਗਵਾਈ ਗਈ।ਇਸ ਤੋਂ ਬਾਅਦ ਡਾ. ਸ਼ੁਭਰਾ ਸਿੰਘ ਏ.ਐਚ.ਏ, ਜੀਤ ਬਹਾਦਰ ਵਾਰਡ ਅਟੈਂਡੈਂਟ, ਬੀਰ ਦਵਿੰਦਰ ਸਿੰਗਲਾ ਚੀਫ ਫਾਰਮਾਸਿਸਟ, ਰਾਜ਼ਨ ਕੁਮਾਰ ਕਲਾਸ-4, ਨਰਿੰਦਰ ਕੁਮਾਰ ਵਾਰਡ ਅਟੈਡੈਂਟ, ਡਾ. ਪਾਰਿਤੋਸ਼ ਗਰਗ ਪੈਥੋਲੋਜਿਸਟ, ਡਾ. ਪ੍ਰੇਮ ਪਾਲ ਬਲੱਡ ਟਰਾਂਸਫਿਊਜਨ ਅਫਸਰ ਅਤੇ ਰਜਨੀ ਸਟਾਫ ਨਰਸ ਨੂੰ ਲੜੀਵਾਰ ਵੈਕਸੀਨ ਦਾ ਸ਼ਾਟ ਦਿੱਤਾ ਗਿਆ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …