Tuesday, September 29, 2026

ਬਠਿੰਡਾ ਵਿਖੇ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਛਠ ਪੂਜਾ ਦਾ ਤਿਉਹਾਰ

PPN30101409
ਬਠਿੰਡਾ, 30 ਅਕਤੂਬਰ (ਸ਼ੰਜੀਵ ਸ਼ਰਮਾ/ ਗੋਲਡੀ) – ਦਿਵਾਲੀ ਤੋ ਠੀਕ ੬ ਦਿਨ ਬਾਦ ਛਠ ਪੂਜਾ ਦਾ ਤਿਉਹਾਰ ਮਨਾਇਆ ਜਾਦਾ ਹੈ।ਇਸ ਦਾ ਇਹ ਮਹੱਤਵ ਹੈ ਕਿ ਇਸ ਦਿਨ ਸੂਰਜ ਦੇਵਤਾ ਨੂੰ ਚੜਦੇ ਅਤੇ ਛਿੱਪਦੇ ਸਮੇਂ ਅਰਗ ਦੇ ਕੇ ਪੂਜਾ ਅਰਾਧਨਾ ਕੀਤੀ ਜਾਂਦੀ ਹੈ ਅਤੇ ਨਾਲ ਵਰਤ ਵੀ ਰੱਖਿਆ ਜਾਂਦਾ ਹੈ।ਇਸ ਦਿਨ ਪਵਿੱਤਰਤਾ ਅਤੇ ਸ਼ੁੱਧਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ ‘ਤੇ ਇਸ ਤਿਉਹਾਰ ਤੇ ਗਲਤੀ ਦੀ ਕੋਈ ਗੁੰਜਾਇਸ਼ ਨਹੀ ਰਹਿੰਦੀ।ਹਜਾਰਾਂ ਦੀ ਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੇ ਬਠਿੰਡਾ ਨਹਿਰ ਕਿਨਾਰੇ ਇਹ ਤਿਓਹਾਰ ਬੜੀ ਧੂਮ-ਧਾਮ ਨਾਲ ਮਨਾਇਆ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply