ਅੰਮ੍ਰਿਤਸਰ, 4 ਮਾਰਚ (ਸੰਧੂ) – ਦੀਪ ਮਲਟੀਸਪੈਸ਼ਲਟੀ ਸ਼੍ਰੀ ਗੁਰੂ ਅਮਰਦਾਸ ਨਗਰ ਤਰਨ ਤਾਰਨ ਰੋਡ ਵੱਲੋਂ ਆਯੂਸ਼ਮਾਨ ਮੈਡੀਕਲ ਕਾਰਡ ਕੈਂਪ ਲਗਾਇਆ
ਗਿਆ।ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਗੂ ਸਕੀਮ ਤਹਿਤ ਕਾਰਡ ਬਣਾਉਣ ਲਈ ਰਜਿਸਟ੍ਰੇਸ਼ਨ ਕਰਨ ਦੇ ਨਾਲ-ਨਾਲ ਸ਼ਰੀਰਿਕ ਜਾਂਚ ਕਰਨ ਤੋਂ ਇਲਾਵਾ ਘੱਟ ਰੇਟਾਂ ਵਿੱਚ ਟੈਸਟ ਕੀਤੇ ਗਏ। ਇਸ ਮੌਕੇ ਡਾ. ਜਸਦੀਪ ਸਿੰਘ, ਡਾ. ਮਨਮੀਤ ਸਿੰਘ, ਲਵਪ੍ਰੀਤ ਸਿੰਘ, ਲੈਬ. ਟਕਨੀਸ਼ਮ, ਗੌਰਵ ਲੈਬ ਟਕਨੀਸ਼ਨ, ਦੀਵੀਆ ਚੌਪੜਾ, ਧੰਨਬੀਰ ਸਿੰਘ, ਜਸਬੀਰ ਕੌਰ, ਜੀ.ਐਸ ਭੱਲਾ ਹਾਜਰ ਸਨ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media