ਅੰਮ੍ਰਿਤਸਰ, 4 ਫਰਵਰੀ (ਸੰਧੂ) – ਪੰਜਾਬ ਪੁਲਿਸ ਦੀ ਪੀ.ਏ.ਪੀ 9 ਬਟਾਲੀਅਨ ਤੋਂ ਸੇਵਾ ਮੁਕਤ ਹੋਏ ਇੰਸਪੈਕਟਰ ਜਸਪਾਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਕੇ
ਸਨਮਾਨਿਤ ਕੀਤਾ ਗਿਆ।ਤਸਵੀਰ ਵਿੱਚ ਇੰਸਪੈਕਟਰ ਜਸਪਾਲ ਸਿੰਘ ਨੂੰ ਕਰਦੇ ਹੋਏ ਐਸ.ਆਈ ਰਤਨ ਮਸੀਹ (ਸੁਪਰਡੈਂਟ), ਐਸ.ਆਈ ਅਮਰਜੀਤ ਸਿੰਘ (ਐਮ.ਟੀ.ਓ), ਏ.ਐਸ.ਆਈ ਇਕਬਾਲ ਸਿੰਘ ਤੇ ਸੀ.ਡੀ.ਓ, ਏ.ਐਸ.ਆਈ. ਤਰਸੇਮ ਸਿੰਘ ਆਦਿ ਇਸ ਮੌਕੇ ਜੂਨੀਅਰ ਸਹਾਇਕ ਗੁਰਪ੍ਰੀਤ ਸਿੰਘ ਕੰਪਿਊਟਰ ਆਪਰੇਟਰ ਐਚ.ਸੀ ਕੁਲਵੰਤ ਸਿੰਘ, ਐਚ.ਸੀ ਅਵਤਾਰ ਸਿੰਘ, ਐਚ.ਸੀ ਅਰਵਿੰਦ ਕੁਮਾਰ ਸ਼ਰਮਾ ਤੇ ਐਚ.ਸੀ ਸਤਵੰਤ ਸਿੰਘ ਹਾਜ਼ਰ ਸਨ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media