
ਬਠਿੰਡਾ, 31 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ)-ਸਥਾਨਕ ਸਮਰ ਹਿਲ ਕਾਨਮੈਂਟ ਸਕੂਲ ਵਿਚ ਸਰਦਾਰ ਬਲ੍ਹਮ ਭਾਈ ਪਟੇਲ ਦੀ 139ਵਂੀ ਬਰਸੀ ਮਨਾਉਣ ਤਹਿਤ ਯੋਗ ਗੁਰੂ ਰਾਧੇਸ਼ਾਮ ਬਾਂਸਲ ਦੀ ਅਗਵਾਈ ਵਿਚ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਰੋਜ ਰਾਣੀ ਅਤੇ ਸ੍ਰੀਮਤੀ ਰਮੇਸ਼ ਕੁਮਾਰੀ ਐਮ ਡੀ ਵਲੋਂ ਬੱਚਿਆਂ ਨੂੰ ਯੋਗ ਵਿਦਿਆ ਦੇ ਗੁਣ ਦੱਸੇ ਗਏ। ਬੱਚਿਆਂ ਨੂੰ ਸੰਬੋਧਣ ਕਰਦੇ ਹੋਏ ਰਾਧੇਸ਼ਾਮ ਨੇ ਕਿਹਾ ਕਿ ਸਾਨੂੰ ਵੱਡੇ ਗੁਣੀ ਗਿਆਨੀ ਬੁਜ਼ਰਗਾਂ ਦੇ ਦੱਸੇ ਰਾਹ ‘ਤੇ ਚੱਲਣਾ ਚਹਿੰਦਾ ਹੈ, ਜਿਸ ਨਾਲ ਇਨਸਾਨ ਬਹੁਤ ਵੱਡੀ ਪ੍ਰਾਪਤੀ ਕਰਦਾ ਹੈ। ਬੱਚਿਆਂ ਨੂੰ ਯੋਗ ਆਸਨ ਕਰਨ ਦੇ ਤਰੀਕੇ ਵੀ ਸਿਖਾਏ।
Check Also
ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ
ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …
Punjab Post Daily Online Newspaper & Print Media