ਚੀਮਾਂ ਮੰਡੀ,13 ਜਨਵਰੀ (ਜਗਸੀਰ ਲੌਂਗੋਵਾਲ ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿ ਚ ਲੋਹੜੀ ਦਾ ਤਿਉਹਾਰ ਕੁੱਝ ਵੱਖਰੀ ਤਰ੍ਹਾਂ ਨਾਲ ਮਨਾਇਆ ਗਿਆ।
ਸਕੂਲ ਵਿੱਚ ਬੱਚਿਆਂ ਦੀ ਗੈਰ ਮੌਜ਼ੂਦਗੀ ਹੋਣ ਕਰਕੇ ਲੋਹੜੀ ਦਾ ਤਿਉਹਾਰ ਬੱਿਿਚਆਂ ਨਾਲ ਆਨਲਾਈਨ ਕਲਾਸ ਰਾਹੀਂ ਲਾਇਵ ਹੋ ਕੇ ਮਨਾਇਆ ਗਿਆ।ਸਕੂਲ ਦੇ ਚੈਅਰਮੇਨ ਜਸਵੀਰ ਸਿੰਘ ਚੀਮਾਂ ਨੇ ਲੋਹੜੀ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਆਨਲਾਇਨ ਜਾਣੂ ਕਰਵਾਇਆ।ਉਨਾਂ ਨੇ ਲੋਹੜੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਬੱਚਿਆਂ ਨੂੰ ਇਸ ਔਖੀ ਘੜੀ ਦੇ ਦੌਰਾਨ ਆਪਣੀ ਪੜ੍ਹਾਈ ਲਈ ਆਨਲਾਈਨ ਕਲਾਸਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ ਵੀ ਮੌਜ਼ੂਦ ਰਹੇ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media