ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ) – ਐਸ.ਈ ਸਿਟੀ ਅਸ਼ਵਨੀ ਕੁਮਾਰ ਮਹਿਤਾ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਇੰਪਲਾਈਜ਼
ਫੈਡਰੇਸ਼ਨ (ਪਹਿਲਵਾਨ) ਸ਼ਹਿਰੀ ਸੂਬਾ ਆਗੂ ਮਨੋਜ ਕੁਮਾਰ, ਸਰਕਲ ਪ੍ਰਧਾਨ ਸਕੱਤਰ ਸਿੰਘ ਮਾਹਲ, ਬਾਰਡਰ ਜ਼ੋਨ ਸੈਕਟਰੀ ਉਂਕਾਰ ਸਿੰਘ, ਪਰਵਿੰਦਰਜੀਤ ਸਿੰਘ ਤੇ ਸਰਕਲ ਦੇ ਜਨਰਲ ਸਕੱਤਰ ਅਰਜਿੰਦਰ ਕੁਮਾਰ ਦੱਤਾ ਤੇ ਅਹੁੱਦੇਦਾਰਾਂ ਵਲੋਂ ਐਸ.ਈ ਸਿਟੀ ਅਸ਼ਵਨੀ ਕੁਮਾਰ ਮਹਿਤਾ ਨੂੰ ਸਨਮਾਨਿਤ ਵੀ ਕੀਤਾ ਗਿਆ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media