Tuesday, March 3, 2026

ਡਿੱਗਿਆ ਮੋਬਾਇਲ ਵਾਪਸ ਕਰ ਕੇ ਦਿਖਾਈ ਇਮਾਨਦਾਰੀ

ਸੰਗਰੂਰ, 7 ਮਾਰਚ (ਜਗਸੀਰ ਲੌਂਗੋਵਾਲ ) – ਇਮਾਨਦਾਰੀ ਜ਼ਿੰਦਾ ਹੋਣ ਦਾ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਦੇ ਸੁਰੱਖਿਆ ਗਾਰਡ ਜਗਸੀਰ ਫਤਹਿਪੁਰੀਆ ਦਾ ਮੋਬਾਈਲ ਗੁੰਮ ਹੋ ਗਿਆ।ਇਹ ਮੋਬਾਇਲ ਸਥਾਨਕ ਸ਼ਹਿਰ ਦੇ ਵਿਸ਼ਵਜੀਤ ਅਨੇਜਾ ਨੂੰ ਇਕ ਪਾਰਕਿੰਗ `ਚ ਡਿੱਗਿਆ ਮਿਲਿਆ। ਜਿਸ ਦਾ ਸਵਿੱਚ ਬੰਦ ਸੀ। ਿਵਿਸ਼ਵਜੀਤ ਵੱਲੋਂ ਮੋਬਾਇਲ ਚਾਰਜ਼ ਕਰ ਕੇ ਮੋਬਾਇਲ ਦੇ ਮਾਲਕ ਕਮਾਂਡੋ ਜਗਸੀਰ ਨੂੰ ਸੌਂਪ ਦਿੱਤਾ ਗਿਆ।ਇਸ ਸਮੇਂ ਕਮਾਂਡੋ ਜਗਸੀਰ ਨੇ ਉਕਤ ਵਿਅਕਤੀ ਦਾ ਧੰਨਵਾਦ ਕੀਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …