ਜੌੜੇਪੁਲ ਜਰਗ, 23 ਮਈ (ਨਰਪਿੰਦਰ ਬੈਨੀਪਾਲ) – ਵਿਧਾਨ ਸਭ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਪੰਜਾਬ ਸਰਕਾਰ ਵਲੋਂ
ਪੰਜਾਬ ਵਿਧਾਨ ਸਭਾ ਦੀਆਂ ਕਮੇਟੀਆਂ ਖੇਤੀਬਾੜੀ ਅਤੇ ਸਹਿਕਾਰਤਾ ਮਾਮਲਿਆਂ ਬਾਰੇ ਕਮੇਟੀਆ ਦਾ ਮੈਂਬਰ ਨਿਯੁੱਕਤ ਕੀਤਾ ਗਿਆ ਹੈ।ਵਿਧਾਇਕ ਗੱਜਣਮਾਜਰਾ ਦੀ ਨਿਯੁੱਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੇਵਲ ਸਿੰਘ ਜਾਗੋਵਾਲ, ਸਰਪੰਚ ਦਲਜੀਤ ਸਿੰਘ ਲਸੋਈ, ਸਰਪੰਚ ਅਵਤਾਰ ਸਿੰਘ ਜੱਬੋਮਾਜਰਾ, ਅਮਰ ਸਿੰਘ ਭੁਰਥਲਾ ਮੰਡੇਰ, ਕੁਲਦੀਪ ਸਿੰਘ ਭੁਰਥਲਾ ਮੰਡੇਰ, ਜਰਨੈਲ ਸਿੰਘ ਟਿਵਾਣਾ ਲਸੋਈ, ਗੁਰਸੇਵਕ ਸਿੰਘ ਭੁਰਥਲਾ ਮੰਡੇਰ, ਤਰਮਿੰਦਰ ਸਿੰਘ ਜੱਜ ਧੀਰੋਮਾਜਰਾ, ਜਥੇਦਾਰ ਸੁਖਪਾਲ ਸਿੰਘ ਧੀਰੋਮਾਜਰਾ, ਜਥੇਦਾਰ ਨੋਰੰਗ ਸਿੰਘ ਲਾਡੇਵਾਲ, ਪ੍ਰੋ: ਇਕਬਾਲ ਸਿੰਘ ਮਾਨਵੀ, ਪੰਚ ਬਰਿੰਦਰ ਸਿੰਘ ਗਿੱਲ ਜੱਬੋਮਾਜਰਾ, ਰੂਬੀ ਭੁਰਥਲਾ ਮੰਡੇਰ, ਗੋਰਾ ਗਿੱਲ ਜੱਬੋਮਾਜਰਾ, ਰਾਜੀਵ ਤੋਗਾਹੇੜੀ, ਅਮਰ ਸਿੰਘ ਰੁੜਕੀ ਕਲਾਂ, ਰਣਜੀਤ ਸਿੰਘ ਜੀਤੀ ਰੁੜਕੀ ਕਲਾਂ ਸਮੇਤ ਕਈ ਹੋਰਨਾਂ ਨੇ ਪ੍ਰੋ: ਗੱਜਣਮਾਜਰਾ ਨੂੰ ਮੁਬਾਰਕਬਾਦ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕੀਤਾ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media