ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) – ਫਿਲਮੀ ਪ੍ਰੋਡਿਊਸਰ ਮੈਡਮ ਪ੍ਰਿੰਯਕਾ ਅਤੇ ਫਿਲਮ ਡਾਇਰੈਕਟਰ ਧੀਰਜ ਸ਼ਰਮਾ ਆਪਣੀ ਟੀਮ ਸਮੇਤ ਸੱਚਖੰਡ ਸ੍ਰੀ
ਹਰਮਿੰਦਰ ਸਾਹਿਬ ਵਿਖੇ ਦਰਸ਼ਨਾਂ ਕਈ ਪੁੱਜੇ।ਇਸ ਸਮੇਂ ਗੱਲਬਾਤ ਕਰਦਿਆਂ ਮੈਡਮ ਪ੍ਰਿੰਯਕਾ ਨੇ ਦੱਸਿਆ ਸ੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋ ਕੇ ਬਹੁਤ ਸਕੂਨ ਮਿਲਦਾ ਹੈ।ਅੱਜ ਉਹ ਆਪਣੀ ਵੈਬ ਸੀਰੀਸ਼ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸ ਦੀ ਸਫਲਤਾ ਲਈ ਉਨਾਂ ਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਹੇ।ਉਨਾਂ ਨਾਲ ਹੈਰੀ ਬੁੱਟਰ, ਪੰਮਾ ਸੰਧੂ, ਰੰਮੀ ਜੈਨ, ਗੁਰਪ੍ਰੀਤ ਮੰਡ, ਰਾਣਾ ਮਾਣੋਚਾਹਲ, ਭੱਟੀ, ਸਿਮਰਨ ਸੰਧੂ ਅਤੇ ਪ੍ਰਭ ਚਾਹਲ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media