ਅੰਮ੍ਰਿਤਸਰ, 3 ਜੂਨ (ਸੁਖਬੀਰ ਸਿੰਘ) - ਮਾਡਲ ਟਾਊਨ ਮੰਦਿਰ ਮਾਤਾ ਲਾਲਾ ਦੇਵੀ ਵਿਖੇ ਪਰਿਵਾਰ ਸਮੇਤ ਮੱਥਾ ਟੇਕਣ ਲਈ ਪਹੁੰਚੇ ਐਂਟੀ ਕ੍ਰਾਈਮ ਅਤੇ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਚੇਅਰਮੈਨ ਡਾ: ਰੋਹਨ ਮਹਿਰਾ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਚੰਨ ਮਾਹੀ, ਹਨੀ ਸ਼ਰਮਾ, ਮੋਹਿਤ ਸ਼ਰਮਾ, ਜਾਨ ਮਾਹੀ ਆਦਿ ਹਾਜ਼਼ਰ ਸਨ।