ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ) – ਬਾਹਰਵੀਂ ਸ਼ੈਸ਼ਨ 2021-22 ਦੇ ਨਤੀਜੇ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਣਾ ਸਿੰਘ ਰੋਡ ਅੰਮ੍ਰਿਤਸਰ ਦੀ
ਵਿਦਿਆਰਥਣ ਨੰਦਿਨੀ ਸਪੁੱਤਰੀ ਸੰਜੀਵ ਪੁੰਜ ਨੇ ਵੋਕੇਸ਼ਨਲ ਸਟਰੀਮ ਦੇ ਟਰੇਡ ਬਿਜ਼ਨਸ ਐਂਡ ਕਾਮਰਸ ਗਰੁੱਪ ‘ਚੋਂ 500 ਵਿਚੋਂ 471 ਅੰਕ ਪ੍ਰਾਪਤ ਕਰ ਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਵਿਦਿਆਰਥਣ ਨੰਦਿਨੀ ਨੇ ਉਸਦੀ ਇਸ ਸਫਲਤਾ ‘ਚ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਦੀ ਯੋਗ ਰਹਿਨੁਮਾਈ ਅਤੇ ਅਧਿਆਪਕਾ ਮੈਡਮ ਸ਼ੈਲੀ ਤੋਂ ਮਿਲੀ ਬਿਹਤਰੀਨ ਅਗਵਾਈ ਦਾ ਅਹਿਮ ਯੋਗਦਾਨ ਹੈ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media