Sunday, September 20, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 10 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2022 ਸੈਸ਼ਨ ਦੇ ਬੈਚਲਰ ਆਫ ਵੋਕੇਸ਼ਨ (ਹੈਲਥ ਕੇਅਰ ਮੈਨੇਜਮੈਂਟ) ਸਮੈਸਟਰ ਚੌਥਾ, ਬੈਚਲਰ ਆਫ ਵੋਕੇਸ਼ਨ (ਹੈਲਥ ਕੇਅਰ ਮੈਨੇਜਮੈਂਟ), ਸਮੈਸਟਰ ਛੇਵਾਂ, ਬੈਚਲਰ ਆਫ ਵੋਕੇਸ਼ਨ (ਡੇਟਾ ਸਾਇੰਸ), ਸਮੈਸਟਰ ਛੇਵਾਂ, ਐਮ.ਏ ਰਾਜਨੀਤੀ ਸ਼ਾਸਤਰ ਸਮੈਸਟਰ ਚੌਥਾ, ਐਮ.ਏ ਫ੍ਰੈਂਚ, ਸਮੈਸਟਰ ਦੂਜਾ ਤੇ ਚੌਥਾ, ਐਮ.ਏ ਸੰਸਕ੍ਰਿਤ ਸਮੈਸਟਰ ਚੌਥਾ, ਐਮ.ਏ. ਜਿਓਗਰਾਫੀ ਸਮੈਸਟਰ ਦੂਜਾ ਤੇ ਚੌਥਾ, ਐਮ.ਏ. ਹਿੰਦੀ, ਸਮੈਸਟਰ ਦੂਜਾ, ਬੈਚਲਰ ਆਫ਼ ਵੋਕੇਸ਼਼ਨ (ਪ੍ਰਿੰਟਿੰਗ ਤਕਨਾਲੋਜੀ), ਸਮੈਸਟਰ ਦੂਜਾ, ਬੈਚਲਰ ਆਫ਼ ਵੋਕੇਸ਼ਨ (ਬਿਊਟੀ ਐਂਡ ਵੈਲਨੈਸ) ਸਮੈਸਟਰ ਦੂਜਾ ਤੇ ਛੇਵਾਂ, ਬੈਚਲਰ ਆਫ਼ ਵੋਕੇਸ਼ਨ (ਮੈਂਟਲ ਹੈਲਥ ਕੌਂਸਲਿੰਗ) ਸਮੈਸਟਰ ਚੌਥਾ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ।ਜਿਨ੍ਹਾਂ ਨੂੰ ਯੂਨੀਵਰਸਿਟੀ ਦੀ ਵੈਬਸਾਈਟ  www.gndu.ac.in `ਤੇ ਵੇਖਿਆ ਜਾ ਸਕਦਾ ਹੈ। ਇਹ ਜਾਣਕਾਰੀ ਪ੍ਰੋਫੈਸਰ ਇੰਚਾਰਜ਼ ਪ੍ਰੀਖਿਆਵਾਂ ਪ੍ਰੋ. ਪਲਵਿੰਦਰ ਸਿੰਘ ਨੇ ਦਿੱਤੀ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …