ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ) – ਡੀ.ਐਸ.ਪੀ ਈਸਟ ਸੁਰਿੰਦਰ ਸਿੰਘ ਨੂੰ ਸਥਾਨਕ ਜਵਾਲਾ ਜੀ ਟੂਰ ਐਂਡ ਟ੍ਰੈਵਲ ਵਿਖੇ ਪਹੁੰਚਣ ‘ਤੇ ਸੰਨੀ ਸਰੀਨ ਅਤੇ
ਉਹਨਾਂ ਦੇ ਪੂਰੇ ਸਟਾਫ ਵਲੋਂ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵਿਜੇ ਸਰੀਨ, ਅਜੇ ਸਰੀਨ, ਰਾਜ ਕੁਮਾਰ, ਗੁਲਸ਼ਨ ਗਿੱਲ, ਰਾਕੇਸ਼ ਖੰਨਾ, ਨਰਿੰਦਰ ਸਿੰਘ, ਦਿਲਾਵਰ ਅਤੇ ਸੰਜੀਵ ਕੁਮਾਰ ਆਦਿ ਹਾਜ਼ਰ ਸਨ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media