ਸਮਰਾਲਾ, 28 ਨਵੰਬਰ (ਪ.ਪ) ਪੰਜਾਬ ਰਾਜ ਪਾਵਰਕਾਮ ਲਿਮ: ਸ਼ਹਿਰੀ ਉੱਪ ਮੰਡਲ ਅਫਸਰ ਇੰਜੀ: ਪ੍ਰੀਤ ਸਿੰਘ ਸ਼ਹਿਰੀ ਸਮਰਾਲਾ ਵੱਲੋਂ ਪ੍ਰਾਪਤ ਜਾਣਕਾਰੀ
ਅਨੁਸਾਰ ਅੱਜ 29 ਨਵੰਬਰ ਮੰਗਲਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮੀ 5:00 ਵਜੇ ਤੱਕ 220 ਕੇ. ਵੀ. ਘੁਲਾਲ ਤੋਂ ਜਰੂਰੀ ਮੁਰੰਮਤ ਕਾਰਨ ਬਿਜਲੀ ਬੰਦ ਰਹੇਗੀ। ਜਿਸ ਨਾਲ 11 ਕੇ. ਵੀ. ਮਹਾਰਾਜਾ, 11 ਕੇ. ਵੀ. ਸ਼ਹਿਰੀ ਸਮਰਾਲਾ, 11 ਕੇ. ਵੀ. ਗੋਪੀ ਮੱਲ ਕੌਰ ਸੈਨ, ਪੀ. ਐਸ. ਟੀ. ਸੀ. ਆਈ. 11 ਕੇ. ਵੀ. ਬਿਜਲੀਪੁਰ ਫੀਡਰ ਪ੍ਰਭਾਵਿਤ ਰਹਿਣਗੇ।
Check Also
ਖਾਲਸਾ ਕਾਲਜ ਇੰਜੀ. ਵਲੋਂ ‘ਹੁਨਰ ਅਤੇ ਸਿੱਖਿਆ ਵਿਸ਼ੇ `ਤੇ 6 ਦਿਨਾਂ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media