ਸੰਗਰੂਰ, 15 ਦਸੰਬਰ (ਜਗਸੀਰ ਲੌਂਗੋਵਾਲ) – ਭਾਜਪਾ ਆਗੂ ਸਨਮੁੱਖ ਸਿੰਘ ਮੋਖਾ ਦੇ ਪੁੱਤਰ ਨਵਦੀਪ ਸਿੰਘ ਮੋਖਾ ਦੀ ਨੌਜਵਾਨ ਅਵੱਸਥਾ ਵਿੱਚ ਮੌਤ ਹੋ ਗਈ ਹੈ।
ਉਸ ਦੇ ਬੇਵਕਤੀ ਦੇਹਾਂਤ ‘ਤੇ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੌਰ ਭੱਠਲ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਭਾਜਪਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ, ਹਰਮਨ ਬਾਜਵਾ, ਕਾਂਗਰਸੀ ਆਗੂ ਜਸਵਿੰਦਰ ਧੀਮਾਨ, ਮਘਨਦੀਪ ਸਿੰਘ ਮਾਨ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਰਜਿੰਦਰ ਸਿੰਘ ਰਾਜਾ, ਮੈਡਮ ਗੀਤਾ ਸ਼ਰਮਾ, ਘਣਸ਼ਾਮ ਕਾਂਸਲ, ਬਲਵਿੰਦਰ ਸਿੰਘ ਪਟਵਾਰੀ, ਸੰਜੇ ਗੋਇਲ, ਮੁਨੀਸ਼ ਸੋਨੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਕਰਮਿੰਦਰ ਸਿੰਘ ਟੋਨੀ, ਭਾਜਪਾ ਆਗੂ ਵਿਜੈ ਗੋਇਲ, ਰੁਪਿੰਦਰ ਭਾਰਦਵਾਜ, ਗਗਨਦੀਪ ਸਿੰਘ ਅਕੇਡੀਆ ਸਕੂਲ, ਪ੍ਰਿਤਪਾਲ ਸਿੰਘ ਹਾਂਡਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗੋਪਾਲ ਸ਼ਰਮਾ, ਸਤਗੁਰ ਨਮੋਲ, ਗੋਲਡੀ ਮੋਰਾਂਵਾਲੀ, ਨੰਬਰਦਾਰ ਰਾਮਕ੍ਰਿਸ਼ਨ ਕਲਿਆਣ, ਸੁਰਸ਼ ਕੁਮਾਰ, ਸ਼ੁਸ਼ੀਲ ਗਰਗ ਬਾਂਗਰੂ, ਅਮਰਿੰਦਰ ਸਿੰਘ ਮੋਨੀ, ਬਿਕਰਮ ਵਿੱਕੀ ਨਗਰ ਕੌਂਸਲਰ, ਰਮੇਸ਼ ਪਰੋਚਾ, ਰਵਿੰਦਰ ਪਰੋਚਾ (ਕਿੱਛਾ), ਕਿਰਨਦੀਪ ਸਹੋਤਾ (ਪਿੰਚੂ), ਧਰਮਪਾਲ ਲੱਲੀ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media