Saturday, September 26, 2026

ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਲੰਗਰ ਲਗਾਇਆ

ਸੰਗਰੂਰ, 28 ਦਸੰਬਰ (ਜਗਸੀਰ ਲੌਂਗੋਵਾਲ) – ਸਥਾਨਕ ਮੰਡੀ ਵਿਖੇ ਖਾਓ ਪੀਓ ਜੰਕਸ਼ਨ ‘ਤੇ ਵੱਖ-ਵੱਖ ਦੁਕਾਨਦਾਰਾਂ ਵਲੋਂ ਮਿਲ ਕੇ ਸੰਗਤਾਂ ਦੇ ਸਹਿਯੋਗ ਨਾਲ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਸ਼ਹਾਦਤ ਨੂੰ ਸਪਰਪਿਤ ਤਿੰਨ ਰੋਜ਼ਾ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ।ਖਾਓ ਪੀਓ ਜ਼ੰਕਸਨ ਦੇ ਐਮ.ਡੀ ਬਲਜਿੰਦਰ ਸਿੰਘ ਗੁਰਾਇਆ, ਪਰਦੀਪ ਸਿੰਘ ਠੇਕੇਦਾਰ, ਮਿਸਤਰੀ ਮਲਕੀਤ ਸਿੰਘ, ਮਿਸਤਰੀ ਮਹਿੰਦਰ ਸਿੰਘ, ਮਿਸਤਰੀ ਭੁਪਿੰਦਰ ਸਿੰਘ, ਕਾਲਾ ਸਿੰਘ ਸ਼ਾਹਪੁਰ, ਜੱਗਾ ਐਮ.ਸੀ ਚੀਮਾ ਵਾਟਰ ਆਰ.ਓ ਸਰਵਿਸ ਚੀਮਾਂ, ਜੱਸੀ ਮੋਟਰ ਗੈਰਾਜ਼, ਗੁਰੂ ਕ੍ਰਿਪਾ ਮੋਟਰ ਗੈਰਾਜ਼ ਬੂਟਾ ਸਿੰਘ ਮਹਿਲ ਸਿੰਘ, ਗੁਰੂ ਅਮਰਦਾਸ ਏ.ਟੀ.ਓ ਪਾਰਟਸ, ਇੰਦਰਜੀਤ ਬੱਲੀ, ਗੁਰਭੇਜ ਸਿੰਘ ਸੋਨੀ, ਰਾਜਪ੍ਰੀਤ ਰਾਜਾ, ਲੀਲਾ ਕੱਟੂ ਗੁਰਮੇਲ ਸਤੌਜ, ਜੱਗੂ ਸ਼ਾਹਪੁਰ, ਪਾਪੂ ਬੀਰ, ਗੁਰਮੁੱਖ ਢਿੱਲੋਂ, ਮਨੀ ਚੀਮਾ, ਭਜਨ ਹਲਵਾਈ, ਦਵਿੰਦਰ ਚੀਮਾ, ਮਿੱਠੂ ਚੀਮਾ, ਸੱਤੂ ਜਵੈਲਰ ਆਦਿ ਮੌਜ਼ੂਦ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …