Tuesday, November 24, 2026

ਨਵੇਂ ਸਾਲ ‘ਤੇ ਲਗਾਇਆ ਚਾਹ ਦਾ ਲੰਗਰ

ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਸਥਾਨਕ ਚੌਕ ਚਬੂਤਰਾ ਵਿਖੇ ਨਵੇਂ ਸਾਲ 2023 ਦੀ ਆਮਦ  ‘ਤੇ ਕੜਾਕੇ ਦੀ ਠੰਡ ਦੌਰਾਨ ਚਾਹ ਦਾ ਲੰਗਰ ਲਗਾਇਆ ਗਿਆ।ਤਸਵੀਰ ਵਿੱਚ ਚਾਹ ਵਰਤਾਉਣ ਦੀ ਸੇਵਾ ਕਰਦੇ ਹੋਏ ਲਖਵਿੰਦਰ ਸਿੰਘ, ਦਵਿੰਦਰਜੀਤ ਸਿੰਘ, ਹਰਮਨ ਮੋਨੂ ਅਤੇ ਮੁਹੱਲਾ ਵਾਸੀ।   (www.punjabpost.in) – ਪੰਜਾਬ ਪੋਸਟ ਰੋਜਾਨਾ ਆਨਲਾਈਨ ਨਿਊਜ਼ ਪੋਰਟਲ

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …