Tuesday, November 24, 2026

ਧੀ ਪੰਜਾਬਣ ਮੰਚ ਵਲੋਂ ਨਾਰੀ ਦਿਵਸ ‘ਤੇ ਐਮ.ਡੀ ਸੰਜੀਵ ਬਾਂਸਲ ਦਾ ਸਨਮਾਨ

ਸੰਗਰੂਰ, 8 ਮਾਰਚ (ਜਗਸੀਰ ਲੌਂਗੋਵਾਲ) – ਧੀ ਪੰਜਾਬਣ ਮੰਚ ਸੰਗਰੂਰ ਵਲੋਂ ਨਾਰੀ ਦਿਵਸ ‘ਤੇ ਕਰਵਾਏ ਗਏ ਸਮਾਗਮ ‘ਚ ਪੈਸਟੀਸਾਈਡਜ਼ ਕੰਪਨੀ ਕੋਪਲ ਦੇ ਐਮ.ਡੀ ਸੰਜੀਵ ਬਾਂਸਲ ਨੂੰ ਸਨਮਾਨਿਤ ਕੀਤੇ ਜਾਣ ਦ੍ਰਿਸ਼।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …