ਸੰਗਰੂਰ, 19 ਦਸੰਬਰ (ਜਗਸੀਰ ਲੌਂਗੋਵਾਲ) – ਸੰਗਰੂਰ ਟੈਕਸ ਬਾਰ ਐਸੋਸੀਏਸ਼ਨ ਦੀ ਸਲਾਨਾ ਚੋਣ ਮਨਮਨੋਹਰ ਗੁਪਤਾ ਐਡਵੋਕੇਟ ਰਿਟਰਨਿੰਗ ਅਫਸਰ ਦੀ
ਦੇਖ-ਰੇਖ ਹੇਠ ਹੋਈ।ਇਸ ਸਮੇਂ ਹਾਜ਼ਰ ਵਕੀਲਾਂ ਨੇ ਸਰਬਸੰਮਤੀ ਨਾਲ ਸੁਰੇਸ਼ ਜੈਨ ਨੂੰ ਪ੍ਰਧਾਨ, ਮਨੀਸ਼ ਬਾਂਸਲ ਜਨਰਲ ਸਕੱਤਰ, ਗੌਰਵ ਗੁਪਤਾ ਮੀਤ ਪ੍ਰਧਾਨ, ਸਚਿਨ ਗਰਗ ਖਜ਼ਾਨਚੀ, ਮੰਗਤ ਬਾਂਸਲ ਜੁਆਇੰਟ ਸਕੱਤਰ ਚੁਣੇ ਗਏ।ਬਾਂਸਲ’ਜ ਗਰੁੱਪ ਸੂਲਰ ਘਰਾਟ ਦੇ ਐਮ.ਡੀ ਸੰਜੀਵ ਬਾਂਸਲ ਨੇ ਨਵੀਂ ਕਾਰਜ਼ਕਾਰਨੀ ਨੂੰ ਵਧਾਈ ਦਿੱਤੀ।ਇਸ ਮੋਕੇ ਐਡਵੋਕੇਟ ਅਸ਼ੋਕ ਬਾਂਸਲ, ਯੋਗੇਸ਼ਸ ਅਗਰਵਾਲ, ਪ੍ਰਦੀਪ ਬਾਂਸਲ, ਚਰਨਜੀਤ ਸ਼ਰਮਾ, ਮਨੋਜ ਸਕਸੈਨਾ, ਕਮਲ ਆਨੰਦ, ਰਮਨ ਅਗਰਵਾਲ, ਮਹੇਸ਼ ਕੁਮਾਰ, ਕੇਸ਼ਵ ਜੈਨ, ਅਖਿਲ ਬਾਂਸਲ ਆਦਿ ਹਾਜ਼ਰ ਸਨ।
Check Also
2109 ਪੈਨਸ਼ਨਰਾਂ ਦੀ ਮੌਤ ਅਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਾ ਰਿਕਾਰਡ ਕੀਤਾ ਜਾਵੇਗਾ ਅਪਡੇਟ
ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ) – ਇੰਜ: ਸੁਰਿੰਦਰ ਕੁਮਾਰ ਬੈਂਸ ਵੰਡ ਬਾਰਡਰ ਜੋਨ ਅੰਮ੍ਰਿਤਸਰ ਵਲੋਂ …
Punjab Post Daily Online Newspaper & Print Media