Tuesday, November 24, 2026

ਗੁਰੂ ਅਰਜਨ ਦੇਵ ਕਲੋਨੀ ਵਿਖੇ ਮਨਾਇਆ ਲੋਹੜੀ ਦਾ ਤਿਉਹਾਰ

ਸੰਗਰੂਰ, 15 ਜਨਵਰੀ (ਜਗਸੀਰ ਲੌਂਗੋਵਾਲ) – ਗੁਰੂ ਅਰਜਨ ਦੇਵ ਕਲੋਨੀ ਵਿਖੇ ਹਰ ਸਾਲ ਵਾਂਗ ਕਲੋਨੀ ਨਿਵਾਸੀਆਂ ਨੇ ਲੋਹੜੀ ਦਾ ਤਿਉਹਾਰ ਰਲ ਮਿਲ ਕੇ ਮਨਾਇਆ।ਜਿਸ ਦੌਰਾਨ ਕਲੋਨੀ ਵਾਸੀ ਨੱਚਦੇ-ਗਾਉਂਦੇ ਦਿਖਾਈ ਦਿੱਤੇ।ਉਨ੍ਹਾਂ ਨੇ ਇੱਕ ਦੂਜੇ ਨੂੰ ਮੁਬਾਰਕਬਾਦ ਦਿੱਤੀ।ਇਸ ਮੌਕੇ ਦਵਿੰਦਰ ਸਿੰਘ, ਨਰੇਸ਼ ਛਾਹੜੀਆ, ਰਾਜ ਕੁਮਾਰ, ਸੁਰੇਸ਼ ਬਜਾਜ, ਸੂਰਜਭਾਨ ਬਾਂਸਲ, ਪਵਨ ਖੱਟਰ, ਯਾਦਵਿੰਦਰ, ਰਾਜੇਸ਼, ਵਰੁਣ ਬਾਂਸਲ, ਗੌਰਵ ਗਰਗ, ਸੋਨੂੰ ਸੰਤੋਪ, ਜਤਿਨ ਬਜਾਜ, ਅਨੀਤਾ ਬਜਾਜ, ਸੁਨੀਤਾ ਗਰਗ, ਕੁਲਵਿੰਦਰ ਕੌਰ, ਨੀਰੂ ਬਾਂਸਲ, ਜੋਤੀ ਖੱਟਰ, ਸਰਬਜੀਤ ਕੌਰ, ਗੀਤਾ ਰਾਣੀ, ਸ਼ਾਲੂ ਬਾਂਸਲ, ਰੀਨਾ ਗਰਗ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …